Punjabi Status

180+ Best Punjabi Status for Attitude, Sad, Love & Funny 2021

Advertisement

Hello, friends are you looking for Punjabi Status, If yes so are in the right place because in this website you will find all types of best Punjabi Status in Punjabi like here you will find Punjabi Status for Attitude, Desi Punjabi Status, Sad Punjabi Status & Funny & Love Punjabi Status.

ਹੈਲੋ, ਦੋਸਤੋ ਕੀ ਤੁਸੀਂ ਪੰਜਾਬੀ ਸਟੇਟਸ ਦੀ ਭਾਲ ਕਰ ਰਹੇ ਹੋ, ਜੇ ਹਾਂ ਤਾਂ ਉਹ ਸਹੀ ਜਗ੍ਹਾ ‘ਤੇ ਹਨ ਕਿਉਂਕਿ ਇਸ ਵੈਬਸਾਈਟ ਵਿਚ ਤੁਹਾਨੂੰ ਹਰ ਤਰ੍ਹਾਂ ਦੀ ਸਭ ਤੋਂ ਵਧੀਆ ਪੰਜਾਬੀ ਸਟੇਟਸ ਪੰਜਾਬੀ ਵਿਚ ਮਿਲਦੀ ਹੈ ਜਿਵੇਂ ਕਿ ਤੁਸੀਂ ਇੱਥੇ ਪੰਜਾਬੀ ਸਟੇਟਸ ਫਾਰ ਐਟੀਟਿ, ਦੇਸੀ ਪੰਜਾਬੀ ਸਟੇਟਸ, ਉਦਾਸ ਪੰਜਾਬੀ ਸਟੇਟਸ ਪਾਓਗੇ & ਮਜ਼ਾਕੀਆ ਅਤੇ ਪਿਆਰ ਪੰਜਾਬੀ ਸਟੇਟਸ.

Best Punjabi Status for WhatsApp

#ਵਕ਼ਤ ਨੇ ਫਸਾਇਆ ਹੈ ਪਰ #ਪਰੇਸ਼ਾਨ ਨਹੀਂ ਹਾਂ,
#ਹਾਲਾਤਾਂ ਤੋਂ ਹਾਰ ਜਾਵਾਂ ਮੈਂ ਉਹ #ਇਨਸਾਨ ਨਹੀਂ ਹਾਂ!

Advertisement

ਸਾਡੀ ਗੱਲਬਾਤ ਭਰਦੀ ਗਵਾਹੀ ਬੱਲਿਆ
ਅਸੀ ਮਹਿਫਲਾਂ ਚ ਜਾ ਕੇ ਨਹਿਓ ਨਾਮ ਦੱਸੀਦਾ

ਪਿਉ ਪੁੱਤ ਦੀਆਂ ਰਲਦੀਆਂ ਕਈ ਹੈਬਿਟਾਂ..
ਉੱਤੋਂ ਪੱਗ ਦਾ ਸਟਾਇਲ ਸੇਮ ਸੇਮ ਜੱਟੀਏ..

ਕਦੇ ਨਾ ਜ਼ਾਹਿਰ ਕਰਦੇ ਆਪਣੀ ਮਜ਼ਬੂਰੀ ਨੂੰ,
ਜੁੱਤੀ ਨਾਲ ਬੰਨੀ ਫਿਰਦੈ ਹਲਾਤਾਂ ਦੀ ਘੂਰੀ ਨੂੰ,,

ਉਹ ਨਾ ਕਾਗਜ਼ ਰੱਖਦਾ ਹੈ,ਨਾ ਕਿਤਾਬ ਰੱਖਦਾ ਹੈ,
ਪਰ ਫਿਰ ਵੀ ਵਾਹਿਗੁਰੂ ਹਰ ਕਿਸੇ ਦਾ ਹਿਸਾਬ ਰੱਖਦਾ ਹੈ

ਉੜਾ ਦਿੰਦੀ ਹੈ ਜ਼ਿਮੇਵਾਰੀ ਵੀ ਰਾਤਾਂ ਦੀ ਨੀਂਦ।
ਰਾਤਾਂ ਜਾਗਦਾ ਹਰ ਬੰਦਾ ਆਸ਼ਿਕ਼ ਨਹੀਂ ਹੁੰਦਾ ।।

ਕੁਝ ਦੂਰੀਆਂ ਤੂੰ ਵੀ ਤਾਂ ਤਹਿ ਕਰਲਾ ਸੱਜਣਾਂ ,
ਅਸੀ ਤੇਰੇ ਪਿੱਛੇ ਕਿੱਥੋਂ ਤੱਕ ਆਉਂਦੇ ਰਹਾਂਗੇ ।।

ਹੌਲ਼ੀ ਹੌਲ਼ੀ ਕਰ ਰਹੇ ਆ ਇਲਾਜ ਹਨੇਰੇ ਦਾ..
ਕਦੇ ਤਾਂ ਬਣ ਹੀ ਜਾਵਾਂਗੇ ਦੀਵਾ ਕਿਸੇ ਬਨੇਰੇ ਦਾ

ਵਕਤ ਜਦੋਂ ਅੱਖਾਂ ਫੇਰ ਲੈਂਦਾ ਤਾਂ ਉਦੋਂ
ਕੁੱਤਾ ਵੀ ਸ਼ੇਰ ਨੂੰ ਘੇਰ ਲੈਂਦਾ

ਗਲਤ ਨੂੰ ਗਲਤ ਤੇ
ਸਹੀ ਨੂੰ ਸਹੀ ਕਹਿਣਾ ਸਿੱਖੋ
ਜੇ ਕਿਸੇ ਨੂੰ ਮਾੜਾ ਬੋਲਣਾ ਤਾਂ ਬੋਲੀ ਜਾਉ
ਪਰ ਆਪਣੇ ਆਪ ਬਾਰੇ ਮਾੜਾ ਬੋਲ ਸਹਿਣਾ ਸਿੱਖੋ !!!

ਮੁਕਾਬਲੇ ਦੀ ਗੱਲ ਨੀ ਕਰਨੀ ਮਿੱਤਰਾਂ..
ਅਸੀ ਤਾਂ ਹਾਲੇ ਸ਼ੌਕ ਪੂਰੇ ਕਰਦੇ ਆ..
ਪਰ ਜਿਸ ਦਿਨ ਮੈਦਾਨ ਵਿੱਚ ਉਤਰ ਗਏ..
ਚਬਲਾ ਦਾ ਜਮਾਨਾ ਹੀ ਮੁੱਕਾ ਦਿਆਂਗੇ..

ਤੂੰ ਅੱਖਾਂ ਨਮ ਕਰ ਤੁਰ ਗਿਆ ਵੇ
ਦਿਲ ਤੈਥੋਂ ਤਾਂ ਵੀ ਰੁੱਸਿਆ ਨਾ☹️..!!
ਬੇਹਾਲ ਸਾਨੂੰ ਤੂੰ ਕਰ ਸੱਜਣਾ
ਫਿਰ ਹਾਲ ਵੀ ਸਾਡਾ ਪੁੱਛਿਆ ਨਾ💔..!!

ਇਕੱਲੇ ਤੁਰਨ ਦੀ ਆਦਤ
ਪਾ ਲਾ ਮਿਤਰਾ ਕਿਉਂਕਿ
ਇਥੇ ਲੋਕ ਸਾਥ ਉਦੋਂ ਛੱਡਦੇ ਆ
ਜਦੋ ਸਭ ਤੋ ਵੱਧ ਲੌੜ ਹੋਵੇ

ਸਾਧ ਬੁਰਾ ਕਹਿੰਦੇ ਨੇ ਲਗੋਟ ਤੋ ਬਿਨਾ
ਜਚਦੀ ਨਾ ਟਾਈ ਕਦੇ ਕੋਟ ਤੋ ਬਿਨਾ…
ਬਣੇ ਨਾ ਸਿਪਾਹੀ ਰੰਗਰੂਟ ਤੋ ਬਿਨਾ
ਲੀਡਰੀ ਨਾ ਹੁੰਦੀ ਕਦੇ ਝੂਠ ਤੋ ਬਿਨਾ…

ਚਾਹੇ ਲੱਖ ਹੋਣ ਮਜਬੂਰੀਆਂ,
ਰਾਸਤੇ ਚੁਣੇ ਸਦਾ ਖਰੇ ਨੇ
ਉਹ ਅਸੀਂ ਹਾਰ ਕਿਵੇਂ ਜਾਂਦੇ,
ਹੱਥ ਸਾਡੇ ਵਾਹਿਗੁਰੂ ਨੇ ਫੜੇ ਨੇ 🙏

Desi Attitude Punjabi Status

ਕਈ ਕੇਲੇ ਦੇ ਛਿੱਲਕੇ ਵਰਗੀ ਔਕਾਤ ਦੇ ਹੁੰਦੇ ਨੇ
ਦੂਜਿਆ ਨੂੰ ਥੱਲੇ ਸਿੱਟਣ ਤੇ ਲੱਗੇ ਰਹਿੰਦੇ ਨੇ..

ਇਹ ਦੁਨੀਆਂ 🌎 ਬੜੀ ਹੀ ਕੁੱਤੀ ਏ,
ਰਾਜ 👑 ਓਹੀ ਕਰਦਾ ਜਿਹਦੇ ਹੱਥ ਜੁੱਤੀ ਏ !!

ਸਮਾਂ ਵੀ ਝੁਕਜੂ ਤੂੰ ਮੂਹਰੇ ਅੜ੍ਹ ਕੇ ਤਾਂ ਦੇਖ l
ਸਵਾਦ ਬਹੁਤ ਆਉਂਦਾ ਸੱਚੀਂ ਤੂੰ ਜਿੰਦਗੀ ਨਾਲ ਲੜ ਕੇ ਤਾਂ ਦੇਖ l

ਠਾਅ ਸੋਟਾ ਮਾਰ ਦੇ ਆ
ਮੀਚਨਾ ਹਿਸਾਬ ਨੀ
ਜਿੱਦੀ ਆ ਸੁਭਾਅ ਦਾ
ਪਰ ਅੱਖ ਦਾ ਖਰਾਬ ਨੀ!!

ਖੁੱਦ ਸੇ ਬੀ ਖੁਲਕਰ ਨਹੀਂ ਮਿਲਤੇ ਹਮ l
ਤੁਮ ਕਿਆ ਖ਼ਾਕ ਜਾਣਤੇ ਹੋਂ ਹਮੇ I

ਕੋਈ ਕਹੇ ਮੈਨੂੰ ਦੁਨਾਲੀ ਤੇ ਕੋਈ ਕਹੇ ⚔️ ‪ਤਲਵਾਰ,
ਬਚ ਕੇ ਰਹੀ ਸ਼ੌਕੀਨਾਂ ਕੁੜੀ 👸 ਹੁਸਨਾਂ ਦੀ ਸਰਕਾਰ !!

ਨਾਲੇ ਸਾਡੇ ਨਾਮ ਤੋ ਧੂਆ ਮਾਰਦੇ♠️♠️
ਨਾਲੇ ਸਾਲੇ ਕਰਦੇ ਆ ਕਾਪੀ ਜੱਟ ਦੀ

ਸ਼ਰਾਰਤਾਂ ਕਰਿਆ ਕਰ,
ਸਾਜਿਸ਼ਾਂ ਨਹੀਂ..!!
ਅਸੀਂ ਸਿੱਧੇ ਹਾਂ, ਸਿੱਧਰੇ ਨਹੀਂ !!

ਕਹਿੰਦੀ ਨਾ ਖੜਿਆ ਕਰ ਰਾਂਹਾ ਚ’
ਬਣਾਕੇ ਭੋਲਾ ਭਾਲਾ #Face ਮੁੰਡਿਆ….
ਤੇਰੀ ਮੇਰੀ ਨਈ ਨੀਬਣੀ…
ਮੈਂ ਸ਼ਾਂਤ ਸੁਭਾ ਦੀ..ਤੂੰ ਰੌਲੇ ਵਾਲਾ #Case ਮੁੰਡਿਆ…..

ਵਿਕਣ ਵਾਲੇ ਹੋਰ ਵੀ ਨੇਂ,
ਜਾ.. ਜਾ ਕੇ ਖਰੀਦ ਲੈ,
ਅਸੀ “ਕੀਮਤ” ਨਾਲ ਨੀਂ
“ਕਿਸਮਤ” ਨਾਲ ਮਿਲਿਆਂ ਕਰਦੇ ਹਾਂ ‬

ਦੁੱਖ ਭੋਗ ਰਿਹਾ ਅੱਗ ਸੇਕ ਰਿਹਾ ,,
ਹੋਲੀ-ਹੋਲੀ ਖੁੱਦ ਨੂੰ ਮੱਚਦਾ ਦੇਖ ਰਿਹਾ

ਦਿਨ ਲਾ ਕੇ ਤੂੰ Chandigarh ਬਣੇLandlord ਨੀ…
ਕੱਪੜੇ ਪਾਉਣ ਦਾ ਤੈਨੂੰ ਪਤਾ ਨਹੀਂ, ਤੇ ਗੱਲ ਕਰੇ Tom Ford ਦੀ

ਜਿੰਨਾ ਭੱਜਣਾ ਸੀ ਤੇਰੇ ਪਿੱਛੇ ਭੱਜ ਹੋ ਗਿਆ,
ਹੁਣ ਆਪਣੀ ਚਾਲ ਈ ਤੁਰਦੇ ਆਂ,
ਜਿਹਨੂੰ ਲੋੜ ਹੋਊ ਖੁਦ ਆਉ ਸਾਡੇ ਕੋਲ,
ਹੁਣ ਕਿਸੇ ਪਿੱਛੇ ਹੱਥ ਜੋੜ ਨਾ ਫਿਰਦੇ ਆਂ

Funny Punjabi Status for Facebook

#ਠੰਡ ਆ ਗਈ ਦੋਸਤੋ
ਆਪਣਾ ਖਿਆਲ ਰੱਖਿਓ,
ਹੰਝੂ ਪੂੰਝਣ ਵਾਲੇ ਤਾਂ ਬਥੇਰੇ ਮਿਲ ਜਾਣੇ,
ਨਲੀਆਂ ਪੂੰਝਣ ਵਾਲਾ ਕੋਈ ਨੀ ਲੱਭਣਾ !
😂🤣😂

ਸਾਡੀ ਇੱਜ਼ਤ ਹੀ ਰਹਿ ਜਾਂਦੀ
ਸਾਡੀ ਇੱਜ਼ਤ ਹੀ ਰਹਿ ਜਾਂਦੀ 🙄
ਚੁੱਪ ਚਾਪ ਤੁਰ ਗਈ ਏਂ
ਸਾਨੂੰ ਫਿੱਟੇ ਮੂੰਹ ਹੀ ਕਹਿ ਜਾਂਦੀ 😂

ਸਾਡੀ ਤਾਂ ਗਰਮੀਆਂ ਨੂੰ ਸਿਆਲ ਤੇ
ਸਿਆਲਾਂ ਨੂੰ ਗਰਮੀਆਂ ਉਡੀਕਦਿਆਂ ਦੀ ਹੀ ਉਮਰ ਲੰਘ ਜਾਣੀ 😃

ਪ੍ਰਧਾਨ ਮੰਤਰੀ ਮੋਦੀ ਦਾ ਟਵਿੱਟਰ ਅਕਾਊਂਟ ਹੈਕ ਹੋ ਗਿਆ
ਮੈਨੂੰ ਲੱਗਦਾ ਪਾਸਵਰਡ “ਅੱਛੇ ਦਿਨ ਆਏਂਗੇ“ ਰੱਖਿਆ ਹੋਣਾ

ਅਗਲੇ ਦਿੜ੍ਹਬੇ ਕੱਪ ਚ ਦੋ ਹੋਰ Legends ਦਾ ਹੋਵੇਗਾ ਮੁਕਾਬਲਾ
ਹਰਮਨ ਚੀਮਾ ਅਤੇ ਨੀਟੂ ਸ਼ਟਰਾਂਵਾਲਾ
ਦੇਖਦੇ ਆ ਹੁਣ ਕਿਹਦੇ ਸ਼ੋ ਤੇ ਇਕੱਠ ਜਿਆਦਾ ਹੁੰਦਾ

ਜੇਕਰ 1-2 ਸਾਲ ਮੁੰਹ ਤੇ
ਮਾਸਕ ਲਗੇ ਰਹਿ ਗਏ
ਤਾਂ ਇੱਕ ਦੂਜੇ ਦਾ ਨੰਗਾ ਮੂੰਹ ਦੇਖ ਕੇ
ਬੱਚੇ ਸ਼ੇਮ ਸ਼ੇਮ ਕਰਿਆ ਕਰਨਗੇ
😜😂😂

ਮਿਡਲ ਕਲਾਸ ਦੀ #ਜ਼ਿੰਦਗੀ
ਉਸ ਮੁਕਾਮ ਤੇ ਪਹੁੰਚ ਗਈ ਹੈ
🤔 ਜੇਕਰ 🙄
ਪਰਸ ਗਵਾਚ ਜਾਏ ਤਾਂ
ਮਿਲਣ ਵਾਲੇ ਨੂੰ ਜ਼ਿਆਦਾ ਦੁੱਖ ਹੋਏਗਾ
😂😂😂

Sad Punjabi Status for WhatsApp

ਮੈਂ ਤਾਂ ਤੇਰੇ ਤੋਂ ਆਪਣੀ ਜਿੰਦਗੀ ਲਈ ਰੌਸ਼ਨੀ ਮੰਗੀ ਸੀ ,
ਤੂੰ ਤਾਂ ਕਮਲਿਏ ਅੱਗ ਹੀ ਲਗਾਤੀ

ਆਪਣੀ ਨਿਅਤ ਤੇ ਜ਼ਰਾ ਗ਼ੌਰ ਕਰਕੇ ਦੱਸ,
ਮੁੱਹਬਤ ਕਿੰਨੀ ਸੀ ਤੇ ਮਤਲਬ ਕਿੰਨਾ….!

ਅੱਜ ਵੀ ਕਰਾਂ #ਉਡੀਕਾਂ
ਤੇਰੀਆਂ ਬੈਠ ਬਰੂਹਾਂ ‘ਤੇ
ਕਦ ਮੇਲ ਹੋਣਗੇ ਚੰਦਰਿਆ
ਦਿਲ ਦੀਆਂ ਰੂਹਾਂ ਦੇ ❤

ਮੇਰੇ ਗੁਨਾਹ ਹੀ ਮੈਨੂੰ ਅੱਜ ਵੀ ਰਵਾਉਂਦੇ ਨੇ ਹਰ
ਸਮੇਂ ਮੈਨੂੰ ਤੇਰੇ ਹੀ ਕਿਉਂ ਖ਼ਿਆਲ ਆਉਂਦੇ ਨੇ

ਮੈ ਕਿਸੇ ਦੀਆ ਯਾਦਾ ਵਿੱਚ ਨਹੀ ਲਿਖਦਾ,
ਪਰ ਜਦੋ ਲਿਖਦਾ ਤਾਂ ਯਾਦ ਜਰੂਰ ਆ ਜਾਂਦੀ ਆ

ਜਦੋਂ ਰੱਬ ਨੇ #ਇਸ਼ਕ ਬਣਾਇਆ ਹੋਣਾ,
ਉਹਨੇਂ ਵੀ ਤਾਂ ਅਜਮਾਇਆ ਹੋਣਾ,
ਫਿਰ ਸਾਡੀ ਤਾਂ ਔਕਾਤ ਹੀ ਕੀ ਹੈ,
ਇਸਨੇ ਤਾਂ ਰੱਬ ਨੂੰ ਵੀ ਰਵਾਇਆ ਹੋਣਾ…

ਜਿਸਮ ਦੀਆਂ ਦਰਾੜਾਂ 💔 ਵਿਚੋਂ ਰੂਹ ਨਜ਼ਰ ਆਉਣ ਲੱਗੀ..
ਇਸ਼ਕ ਮੈਨੂੰ ਬਹੁਤ ਅੰਦਰ ਤੱਕ ਤੋੜ 💔😓 ਗਿਆ..!!!!

ਉਹਨੇ ਮੈਨੂੰ ਇਹੋ ਜਿਆ ਤੋੜਿਆ ਅੰਦਰੋਂ
ਕਿ ਹੁਣ ਕਿਸੇ ਨਾਲ ਜੁੜਨ ਨੂੰ ਜੀ ਨੀ ਕਰਦਾ 😏 ਲਾਡੀ

ਤੂੰ ਸੋਚੇਂਗੀ ਮੈਂ ਭੁੱਲ ਗਿਆ ਹਾਂ,
ਤੈਨੂੰ ਏਸ ਜਨਮ ਵਿੱਚ ਭੁੱਲ ਨਹੀਂ ਸਕਦਾ
ਨਿੱਤ ਹੰਝੂ ਬਣ ਕੇ ਡੁੱਲਦਾ ਹਾਂ,
ਹੁਣ ਹੋਰ ਕਿਸੇ ਤੇ ਡੁੱਲ ਨਹੀਂ ਸਕਦਾ !!!

ਕਿਸੇ ਨੂੰ ਸਾਡੀ ਕਮੀ ਮਹਿਸੂਸ ਹੋਵੇ..😣
ਸਾਨੂੰ ਰੱਬ 🙏 ਨੇ ਇਸ ਜੋਗਾ ਬਣਾਇਆ ਹੀ ਨਹੀਂ..😓

ਬੜਾ ਪਿਆਰ ਸੀ ਸੱਜਣਾ ਦਿਲ ਵਿਚ ਤੇਰੇ ਲਈ,
ਪਰ ਕਿਸਮਤ ਮਾੜੀ ਤੈਨੂੰ ਨਜ਼ਰ ਉਹ ਆਇਆਂ ਈ ਨਈ….

ਆਪਣੇ ਦੁੱਖ ਹੁਣ ਸੱਜਣਾ ਨੂੰ ਅਸੀ ਸੁਣਾਣੇ ਛੱਡ ਤੇ,
ਟੁੱਟੇ ਦਿਲ ਨਾਲ ਖੁਆਬ ਸਜਾਣੇ ਛੱਡ ਤੇ,
ਜਿੰਦਗੀ ਬੀਤਾਨ ਲਈ ਉਸ ਦੀ ਯਾਦ ਹੀ ਕਾਫੀ ਹੈ,
ਹੁਣ ਅਸੀ ਨਵੇ ਸੱਜਣ ਬਣਾਣੇ ਛੱਡ ਤੇ

ਆਖ਼ਿਰਕਾਰ .. ! ਆਪਾਂ ਵੀ ਕਹਿਣ ਵਾਲੇ ਹੋ ਗਏ .. ?? . . . . .
ਅੱਜ ਓਹਦੀ ਮੇਰੀ ਟੁੱਟੀ ਨੂੰ ਤਿੰਨ ਸਾਲ ਹੋ ਗਏ ਨੇ..!!

ਉਹ ਪਿਆਰ ਦਾ ਨਾਟਕ ਈ ਇੱਦਾ ਕਰਦੀ ਸੀ…..
ਇੱਦਾ ਲਗਦਾ ਹੁੰਦਾ ਸੀ ਜਿਵੇ ਸੱਚੀ ਮਰਦੀ ਸੀ.

Punjabi Status for Love

ਸੋਹਣੇ ਹਾਂ ਜਾਂ ਨਹੀ.. ਇਹ ਤਾਂ ਰੱਬ ਜਾਣਦਾ ਪਰ
ਦਿਲ ਦੇ ਚੰਗੇ ਆ ਸਾਰਾ ਜਗ ਜਾਣਦਾ

ਫੇਰ ਕੀ ਹੋਇਆਂ ਸੱਜਣਾ ਤੂੰ ਸਾਡੇ ਨਾਲ ਗੱਲ ਨਹੀਂ ਕਰਦਾ ❌
ਸਾਡੀ ਤਾਂ ਹਰ ਗੱਲ ਚ ਤੇਰਾ ਹੀ ਜ਼ਿਕਰ ਏ ❤️

ਮੈ ਅੰਬਰਾਂ ਉੱਤੇ ਟੁੱਟਿਆ ਹਾਂ ਉਹ ਤਾਰਾ 💫
ਜੀਹਦਾ ਤੇਰੇ ਬਿਨਾਂ ਨਹੀ ਆ ਕੋਈ ਗੁਜਾਰਾ,
ਤੂੰ ਇੱਕ ਵਾਰ ਸਾਡੀ ਬਣ ਕੇ ਤਾਂ ਵੇਖ ਲਾ ❤
ਫੇਰ ਭਾਵੇ ਲਾ ਦਈ ਸਾਰੀ ਉਮਰ ਦਾ ਲਾਰਾ…

ਪਿਆਰ ਐਦਾਂ ਦਾ ਹੋਵੇ ਮਿਲਨ ਲਈ ਰੂਹ ਤਰਸੇ,
ਵੱਖ ਹੋਈਏ ਤਾਂ ਰੱਬ ਦੀਆ ਅੱਖਾ ਚੋ ਪਾਣੀ ਵਰਸੇ

ਫੇਰ ਕੀ ਹੋਇਆਂ ਸੱਜਣਾ ਤੇਰੇ ਨਾਲ ਮੁਲਾਕਾਤ ਨਹੀਂ ਹੋਈ 🤷🏻‍♂️
ਪਰ ਪਿਆਰ ਤਾਂ ਤੇਰੇ ਨਾਲ ਹੀ ਆ ਸਾਨੂੰ ❤️

ਤੂੰ ਕੀ ਜਾਣੇ ਤੈਨੂੰ 👉 ਪਾਉਣ ਲਈ,
ਅਸੀਂ ਕਿੰਨੀ ਕੀਮਤ 💁 ਉਤਾਰੀ ਆ…
ਇੱਕ ਤੇਰੇ ਲਈ ਸੋਹਣਿਆ 💑
ਅਸੀਂ ਪੂਰੀ ਦੁਨੀਆ ਨੂੰ ਠੋਕਰ ਮਾਰੀ ਆ

ਬੁਰੀ ਤੇਰੀ ਅੱਖ ਜਿਹੜੀ ਕਮਲਾ ਬਣਾਵੇ,
ਜਾਣ ਬੁੱਝ ਪਤਾ ਨਹੀ ਮੈਥੋ ਕੀ ਚਾਹਵੇ…!!

ਇਹ ਜੋ ਹਲਕੀ ਜਿਹੀ ਫਿਕਰ ਕਰਦੇ ਹੋ ਨਾ…..
ਬੱਸ ਇਸੇ ਨੇ ਮੈਨੂੰ ਬੇਫਿਕਰ ਰੱਖਿਆ ਹੈ….!

ਪਤਾ ਨੀ ਪਿਆਰ ਮੇਰਾ ਇੱਕ ਤਰਫਾ ਏ ..
ਜਾਂ ਉਹ ਵੀ ਦਿਲੋ ਕਰਦੀ ਆ..
ਥੋੜਾ ਜਿਹਾ ਦੇਖ ਕੇ ਕਮਲੀ ਨੀਵੀਂ ਪਾ ਲੈਂਦੀ..
ਜਾਂ ਫਿਰ ਦੁਨੀਆ ਤੋਂ ਡਰਦੀ ਆ..!

ਕਿੰਨਾ ਹੋਰ ਤੂੰ ਸਤਾਉਣਾ ਹੁਣ ਤਾ ਹਾਂ ਕਰਦੇ,
ਕੱਲਾ ਕੱਲਾ ਸਾਹ ਕੁੜੀਏ ਤੂੰ ਮੇਰੇ ਨਾਮ ਕਰਦੇ..!!

ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ…
ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ।

Also, Check This Article:

🔍 Searches Related to Punjabi Status for WhatsApp

  • Punjabi status yaari in Punjabi
  • Punjabi status yaar beli in Punjabi
  • Punjabi status video
  • Punjabi status top 5
  • Punjabi status sardari
  • Punjabi status sad
  • Punjabi status romantic
  • Punjabi status love

Leave a Reply